ਕੰਮ ਅਤੇ ਆਮਦਨ – ਅਸੀਂ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ

Read or listen in Punjabi about how we can help you, and find out how to speak with someone in Punjabi.

ਸਾਡੇ ਨਾਲ ਪੰਜਾਬੀ ਵਿਚ ਗੱਲ ਕਰੋ

Loading the audio player...

If you cannot see the audio player you may not have JavaScript enabled in your browser or Adobe Flash video is too old or not installed. To see the audio player please use a browser with JavaScript enabled and/or install the Adobe Flash video plugin.

You can install the Flash player plugin here Get Adobe Flash player

If you can't play the audio on your device, you can download the audio here. Size 0.47mb.

ਜੇ ਤੁਹਾਨੂੰ ਸਾਡੇ ਨਾਲ ਗੱਲ ਕਰਨ ਦੀ ਜ਼ਰੂਰਤ ਹੈ, ਤਾਂ ਸਾਨੂੰ 0800 559 009 ਜਾਂ 0800 552 002 ਤੇ ਕਾਲ ਕਰੋ ਜੇ ਤੁਸੀਂ 65 ਸਾਲ ਤੋਂ ਵੱਧ ਹੋ. ਜੇ ਤੁਸੀਂ ਸਾਡੇ ਨਾਲ ਪੰਜਾਬੀ ਵਿੱਚ ਗੱਲ ਕਰਨੀ ਚਾਹੁੰਦੇ ਹੋ, ਤਾਂ 0800 995 005 ’ਤੇ ਕਾਲ ਕਰੋ। ਇਹ ਕਾਲਾਂ ਮੁਫ਼ਤ ਹਨ, ਤੁਹਾਨੂੰ ਕੁਝ ਵੀ ਅਦਾ ਕਰਨ ਦੀ ਲੋੜ ਨਹੀਂ ਹੈ।

ਜੇ ਤੁਸੀਂ ਸਾਨੂੰ ਮਿਲਣ ਲਈ ਆਉਂਦੇ ਹੋ, ਤਾਂ ਤੁਸੀਂ ਆਪਣੀ ਮਦਦ ਲਈ ਕਿਸੇ ਨੂੰ ਨਾਲ ਲਿਆ ਸਕਦੇ ਹੋ।

ਅਸੀਂ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ

Loading the audio player...

If you cannot see the audio player you may not have JavaScript enabled in your browser or Adobe Flash video is too old or not installed. To see the audio player please use a browser with JavaScript enabled and/or install the Adobe Flash video plugin.

You can install the Flash player plugin here Get Adobe Flash player

If you can't play the audio on your device, you can download the audio here. Size 0.82mb.

ਇੱਥੇ ਵਰ੍ਕ ਐਂਡ ਇਨਕਮ ਵਿਖੇ, ਅਸੀਂ ਨਿਊਜ਼ੀਲੈਂਡ ਸਰਕਾਰ ਤਰਫ਼ੋਂ ਇੱਕ ਸਾਲ ਵਿੱਚ 10 ਲੱਖ ਤੋਂ ਵੱਧ ਲੋਕਾਂ ਦੀ ਸਹਾਇਤਾ ਕਰਦੇ ਹਾਂ

ਜੇਕਰ ਤੁਹਾਡੇ ਕੋਲ ਨੌਕਰੀ ਨਹੀਂ ਹੈ ਅਤੇ ਰਹਿਣ ਲਈ ਪੈਸੇ ਦੀ ਲੋੜ ਹੈ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ. ਜਾਂ ਜੇ ਤੁਸੀਂ ਕੰਮ ਕਰਦੇ ਹੋ ਪਰ ਆਪਣੇ ਬਿਲਾਂ ਦੀ ਅਦਾਇਗੀ ਲਈ ਪੈਸੇ ਦੀ ਲੋੜ ਹੈ, ਜੇ ਤੁਹਾਡੇ ਕੋਲ ਕਿਸੇ ਸਰੀਰਕ ਅਯੋਗਤਾ ਦੇ ਕਾਰਨ ਵਾਧੂ ਖਰਚੇ ਹਨ ਤਾਂ ਵੀ ਅਸੀਂ ਸ਼ਾਇਦ ਮਦਦ ਕਰਨ ਦੇ ਯੋਗ ਹੋ ਸਕਦੇ ਹਾਂ. ਅਸੀਂ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਐੱਨ ਜ਼ੇਡ (ਨਿਯੂਜ਼ੀਲੈਂਡ) ਸੁਪਰ ਵੀ ਅਦਾ ਕਰਦੇ ਹਾਂ.

ਕਿਰਪਾ ਕਰਕੇ ਸਾਡੇ ਨਾਲ ਗੱਲ ਕਰੋ ਜੇਕਰ ਤੁਹਾਨੂੰ ਆਪਣੇ ਘਰ ਲਈ ਮਦਦ ਦੀ ਜ਼ਰੂਰਤ ਹੈ. ਅਸੀਂ ਤੁਹਾਡੇ ਨਾਲ ਅਜਿਹੇ ਕਈ ਵਿਕਲਪਾਂ ਬਾਰੇ ਗੱਲ ਕਰ ਸਕਦੇ ਹਾਂ ਜੋ ਤੁਹਾਨੂੰ ਨਿੱਘੀ, ਸੁਰੱਖਿਅਤ, ਖੁਸ਼ਕ ਅਤੇ ਸੁਰੱਖਿਅਤ ਜਗ੍ਹਾ ਲੱਭਣ ਵਿੱਚ ਮਦਦ ਕਰ ਸਕਦੇ ਹਨ.

ਅਸੀਂ ਨੌਕਰੀ ਲੱਭਣ ਵਿੱਚ ਵੀ ਤੁਹਾਡੀ ਮਦਦ ਕਰ ਸਕਦੇ ਹਾਂ

ਵਰਕਐਂਡਇਨਕਮਦੀਵੈਬਸਾਈਟਉੱਤੇਜਾਣਕਾਰੀਹੈਕਿਅਸੀਂਕਿਵੇਂਮਦਦਕਰਸਕਦੇਹਾਂਅਤੇਕਿਵੇਂ

ਅਰਜ਼ੀ ਦਿੱਤੀ ਜਾ ਸਕਦੀ ਹੈ.

ਬਹੁਤੇ ਲੋਕਾਂ ਲਈ, ਮਦਦ ਲਈ ਅਰਜ਼ੀ ਦੇਣ ਦਾ ਸਭ ਤੋਂ ਆਸਾਨ ਤਰੀਕਾ ਹੈ 'ਮਾਈ ਐੱਮ ਐੱਸ ਡੀ' (MyMSD) ਦੀ ਆਨਲਾਈਨ ਵਰਤੋਂ ਕਰਕੇ. ਤੁਸੀਂ 'ਮਾਈ ਐੱਮ ਐੱਸ ਡੀ' ਵਿਚ ਹੋਰ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹੋ ਜਿਵੇਂ ਨਿਯੁਕਤੀਆਂ ਦੀ ਬੁਕਿੰਗ ਅਤੇ ਸਾਡੇ ਤੋਂ ਆਪਣੇ ਭੁਗਤਾਨਾਂ ਦੀ ਜਾਂਚ. ਸਾਡੀ ਵੈਬਸਾਈਟ 'ਤੇ 'ਮਾਈ ਐੱਮ ਐੱਸ ਡੀ' (MyMSD) ਬਾਰੇ ਪਤਾ ਲਗਾਓ.

ਅਸੀਂ ਚਾਹੁੰਦੇ ਹਾਂ ਕਿ ਤੁਸੀ ਸਾਡੇ ਤੋਂ ਚੰਗੀ ਸੇਵਾ ਪ੍ਰਾਪਤ ਕਰੋ. ਸਾਡੀ ਵੈਬਸਾਈਟ ਦੱਸਦੀ ਹੈ ਕਿ ਤੁਸੀਂ ਸਾਡੇ ਤੋਂ ਕਿਹੜੀ ਸੇਵਾ ਦੀ ਆਸ ਕਰ ਸਕਦੇ ਹੋ ਇਹ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਕੀ ਕਰਨਾ ਹੈ ਜੇਕਰ ਤੁਸੀਂ ਸਾਡੀ ਸੇਵਾ ਜਾਂ ਸਾਡੇ ਦੁਆਰਾ ਕੀਤੇ ਗਏ ਫੈਸਲੇ ਤੋਂ ਖੁਸ਼ ਨਹੀਂ ਹੋ ਅਤੇ ਤੁਸੀਂ ਸ਼ਿਕਾਇਤ ਕਿਵੇਂ ਕਰ ਸਕਦੇ ਹੋ ਜਾਂ ਸਾਨੂੰ ਫੀਡਬੈਕ ਦੇ ਸਕਦੇ ਹੋ.

ਜੇ ਤੁਸੀਂ ਆਪਣੇ ਆਪ ਜਾਂ ਤੁਹਾਡੇ ਪਰਿਵਾਰ ਦਾ ਸਮਰਥਨ ਕਰਨ ਲਈ ਸੰਘਰਸ਼ ਕਰ ਰਹੇ ਹੋ ਜਾਂ ਕਿਤੇ ਵੀ ਰਹਿਣਂ ਲਈ ਥਾਂ ਨਹੀਂ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਵਿੱਚ ਰਹੋ. ਭਾਵੇਂ ਅਸੀਂ ਮਦਦ ਨਹੀਂ ਕਰ ਸਕਦੇ ਹੋਈਏ, ਫਿਰ ਵੀ ਅਸੀਂ ਇਕ ਹੋਰ ਸੰਸਥਾ ਨੂੰ ਜਾਣਦੇ ਹੋ ਸਕਦੇ ਹਾਂ ਜੋ ਇਹ ਕਰ ਸਕਦੇ ਹਨ.

ਯਾਦ ਰੱਖੋ, ਵਰ੍ਕ ਐਂਡ ਇਨਕਮ ਇੱਥੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਦੀ ਮਦਦ ਕਰਨ ਲਈ ਹੈ ਜਦੋਂ ਤੁਹਾਨੂੰ ਇਸਦੀ ਲੋੜ ਹੋਵੇ.